Friday, 8 November 2013

19Th DAY OF SSA/RMSA NON TEACHING PEN DOWN STRIKE. STATE LEVEL ROPAR RALLY TMRW ਦਸਵੀਂ ਤੇ ਬਾਹਰਵੀਂ ਦੀ ਸਤੰਬਰ ਪ੍ਰਿਖਿਆ ਦਾ ਨਤੀਜਾ ਅੱਜ ਹੁਸ਼ਿਆਰ ਵਿਦਿਆਰਥੀਆਂ ਦਾ ਸਨਮਾਨ ਅੱਜ

19Th DAY OF SSA/RMSA NON TEACHING PEN DOWN STRIKE. STATE LEVEL ROPAR RALLY TMRW
ਦਸਵੀਂ ਤੇ ਬਾਹਰਵੀਂ ਦੀ ਸਤੰਬਰ ਪ੍ਰਿਖਿਆ ਦਾ ਨਤੀਜਾ ਅੱਜ
ਹੁਸ਼ਿਆਰ ਵਿਦਿਆਰਥੀਆਂ ਦਾ ਸਨਮਾਨ ਅੱਜ


-ਸਰਕਾਰੀ ਪ੍ਰਾਇਮਰੀ ਸਕੂਲ ਮਲਕਪੁਰ 'ਚ 92 ਬੱਚੇ ਟੀਚਰ ਇਕ ਵੀ ਨਹੀਂ
-ਜ਼ਿਲ੍ਹਾ ਪ੍ਰੀਸ਼ਦ ਅਧਿਆਪਕ 25 ਨੰੂ ਏ.ਡੀ.ਸੀ. ਦਫ਼ਤਰ ਦਾ ਘਿਰਾਓ ਕਰਨਗੇ - ਬਲਜਿੰਦਰ, ਧਰਿੰਦਰ
-ਕੰਪਿਊਟਰ ਅਧਿਆਪਕਾਂ ਨੇ ਰੋਸ ਰੈਲੀ ਕੱਢੀ
-ਜ਼ਿਲ੍ਹਾ ਸੰਗਰੂਰ ਦੇ 21 ਸਰਕਾਰੀ ਤੇ 16 ਨਿੱਜੀ ਸਕੂਲਾਂ ਦੇ ਬੱਚੇ ਪੀਣ ਵਾਲਾ ਦੂਸ਼ਿਤ ਪਾਣੀ ਪੀਣ ਲਈ ਮਜਬੂਰ
-ਸਕੂਲਾਂ ਦਾ ਸਮਾਂ 9 ਤੋਂ 3 ਤੱਕ ਕੀਤੇ ਜਾਣ ਦੀ ਮੰਗ
-ਪੰਜਾਬ ਸਰਕਾਰ ਡੀ.ਏ. ਦੀ ਦੂਜੀ ਕਿਸ਼ਤ ਤੁਰੰਤ ਜਾਰੀ ਕਰੇ-ਸਾਂਝਾ ਅਧਿਆਪਕ ਫ਼ਰੰਟ
-ਐਸ.ਐਸ.ਏ. ਤੇ ਰਮਸਾ ਦਫ਼ਤਰੀ ਕਰਮਚਾਰੀਆਂ ਦੀ ਹੜਤਾਲ 18ਵੇਂ ਦਿਨ 'ਚ ਦਾਖ਼ਲ
-ਪਿ੍ੰਸੀਪਲ ਸਕੱਤਰ ਸਕੂਲ ਸਿੱਖਿਆ ਦੇ ਵਤੀਰੇ ਵਿਰੁੱਧ ਮੋਹਾਲੀ ਵਿਖੇ ਲੈਕਚਰਾਰ ਧਰਨਾ ਦੇਣਗੇ-ਹਾਕਮ ਸਿੰਘ
-ਸਿੱਖਿਆ ਮੰਤਰੀ ਮਲੂਕਾ ਵੱਲੋਂ ਸਥਾਨਕ ਕੁੜੀਆਂ ਦੇ ਸਰਕਾਰੀ ਸਕੂਲ 'ਚ ਅਚਾਨਕ ਛਾਪਾ
-ਜੀ.ਟੀ.ਯੂ. ਦੀ ਜਨਰਲ ਕੌਾਸਲ ਦੀ ਮੀਟਿੰਗ 9, 10 ਨੂੰ ਸਮਰਾਲਾ 'ਚ
-ਸਾਇੰਸ ਅਧਿਆਪਕਾਂ ਤੋਂ ਸੱਖਣੇ ਗੋਸਲਾਂ ਸਕੂਲ ਦੇ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਰੋਸ ਧਰਨਾ
-ਉੱਚ ਸਿੱਖਿਆ ਦੇ ਮਿਆਰ ਵਿਚ ਵਧੇਰੇ ਸੁਧਾਰ ਦੀ ਲੋੜ-ਰਾਸ਼ਟਰਪਤੀ
-ਐਮ. ਐਡ. ਡਿਗਰੀ ਧਾਰਕਾਂ ਨੂੰ ਉਚੇਰੀ ਸਿੱਖਿਆ ਵਜੋਂ ਵਾਧੂ ਅੰਕ ਦੇਣ ਦੀ ਮੰਗ
-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਵਿਸ਼ਾਲ ਰੈਲੀ

No comments:

Post a Comment